Monday, October 28, 2024

ਆਪਣੇ ਹੀ ਹੱਥ, ਅਪਣਾ ਹੀ ਭੈ

 ਸੌ ਵਾਰ ਦੁਹਾਇਆਂ ਦਿਤੀਆਂ 

ਤੇ ਸੌ ਵਾਰ ਅੰਬਰ ਵੱਲ ਤੱਕਿਆ 

ਕੰਡਿਆਂ ਵਰਗੀ  ਜਕੜੰਣ ਸੀ  

ਸੌ ਵਾਰ ਲੜੀਆਂ ਤੇ ਹਾਰਿਆਂ 


ਹਾਰ ਜਦੇ ਮੈਂ ਤਾਕੀ, ਅੱਖਾਂ ਵਿਚ ਅੱਖਾਂ ਡਾਲ 

ਆਪਣੇ ਹੀ ਡਰ ਨਾਲ ਰੂਬਰੂ 

ਅਪਣਾ ਅਮਲ 

ਤੇ ਅਪਣਾ ਹੀ ਅਖ਼ਤਿਆਰ 


ਹੁਣ ਫੁਰਸਤ ਨਾਲ ਚਲ ਬੈਠ ਕਰ 

ਇਕ ਇਕ ਭੈ ਦੀਆਂ ਗੱਲਾਂ 

ਮੁਕ ਜਾਣ ਦੇ ਇਸਦੀਆਂ ਉਡੀਕਾਂ 

ਆਪਣੇ ਹੀ ਹੱਥ ਫੜ ...ਕੰਡਿਆਂ ਕਰਾ ਪਾਰ 

Tuesday, October 8, 2024

Poison in me

 Must have been angry on some

Or on lost expectations, perhaps very invested

Or was it on the fears of losing a future

That I chose to poison my words

Must have been some disoriented horizons

Or some misplaced priorities, perhaps very delusional

Or my own inactions, and slipping opportunities

That I chose to poison my logic

Must have been something ...

Must have been something ...

That instead of taking a breath

And, breathing in all that I had

That I chose to poison the moment